vandhya, vandhyaवंद्य, वंद्य
ਸੰ. ਵਿ- ਵੰਦਨਾ ਯੋਗ੍ਯ। ੨. ਤਅ਼ਰੀਫ਼ ਲਾਇਕ.
सं. वि- वंदना योग्य। २. तअ़रीफ़ लाइक.
ਸੰਗ੍ਯਾ- ਪ੍ਰਣਾਮ. ਨਮਸਕਾਰ. ਸੰ. वन्द्. ਧਾ- ਉਸਤਤਿ ਕਰਨਾ, ਨਮਸਕਾਰ ਕਰਨਾ, ਆਦਰ ਕਰਨਾ....
ਸੰ. ਵਿ- ਯੋਗ (ਸੰਬੰਧ) ਲਾਇਕ। ੨. ਉਚਿਤ. ਮੁਨਾਸਿਬ। ੩. ਚਤੁਰ. ਦਾਨਾ। ੪. ਲਾਇਕ. ਨਿਪੁਣ। ੫. ਤਾਕਤ ਵਾਲਾ....
ਵਿ- ਲਾਉਣ ਵਾਲਾ. "ਗਲ ਸੇਤੀ ਲਾਇਕ." (ਵਾਰ ਮਾਰੂ ੨. ਮਃ ੫) ੨. ਦੇਖੋ, ਲਾਯਕ....