vandanāवंडणा
ਕ੍ਰਿ- ਤਕਸੀਮ ਕਰਨਾ. ਬਾਂਟਨਾ. ਵਰਤਾਉਣਾ. ਦੇਖੋ, ਵੰਡ ਧਾ.
क्रि- तकसीम करना. बांटना. वरताउणा. देखो, वंड धा.
ਅ਼. [تقسیِم] ਸੰਗ੍ਯਾ- ਵੰਡ. ਭਾਗ. ਇਸ ਦਾ ਮੂਲ ਕ਼ਿਸਮ ਹੈ। ੨. ਕ਼ਿਸਮਵਾਰ ਵੱਖ ਕਰਨ ਦੀ ਕ੍ਰਿਯਾ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਕ੍ਰਿ- ਵੰਡਣਾ. ਤਕਸੀਮ ਕਰਨਾ. ਦੇਖੋ, ਬਾਂਟ....
ਕ੍ਰਿ- ਵੰਡਣਾ. ਤਕ਼ਸੀਮ ਕਰਨਾ। ੨. ਵਰਤੋਂ (ਅ਼ਮਲ) ਵਿੱਚ ਲਿਆਉਣਾ. "ਪ੍ਰਗਟ ਪਰਤਾਪੁ ਵਰਤਾਇਓ." (ਸ੍ਰੀ ਮਃ ੧. ਜੋਗੀਅੰਦਰਿ) "ਮਾਇਆ ਅਮਰੁ ਵਰਤਾਇਆ." (ਅਨੰਦੁ)...
ਸੰ. वणड्. ਧਾ- ਅਲਗ ਕਰਨਾ, ਹਿੱਸਾ ਕਰਨਾ, ਢਕਣਾ। ੨. ਸੰਗ੍ਯਾ- ਵਿਭਾਗ. ਹਿੱਸਾ. "ਤਿਸੁ ਹਰਿਧਨ ਕੀ ਵੰਡ ਹਥਿ ਆਵੈ." (ਮਃ ੪. ਵਾਰ ਬਿਲਾ) ਦੇਖੋ, ਕਾਠੀਵੰਡ, ਚੂੰਡਾਵੰਡ, ਪੱਗਵੰਡ ਅਤੇ ਮੱਲਵੰਡ। ੩. ਆਟਾ ਆਦਿ ਛਾਣਨ ਤੋਂ ਛਾਣਨੀ ਵਿੱਚ ਰਿਹਾ ਸੂਹੜ. ਸੂੜ੍ਹਾ....