vrīrhāव्रीड़ा
व्रीडा. ਸੰਗ੍ਯਾ- ਲੱਜਾ. ਸ਼ਰਮ. ਹ਼ਯਾ ਦੇਖੋ, ਵ੍ਰੀਡ.
व्रीडा. संग्या- लॱजा. शरम. ह़या देखो, व्रीड.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸ਼ਰਮ. ਦੇਖੋ, ਲਜਾ....
ਫ਼ਾ [شرم] ਸ਼ਰਮ. ਸੰਗ੍ਯਾ- ਲੱਜਾ. "ਰਾਖਹੁ ਸਰਮ ਅਸਾੜੀ ਜੀਉ." (ਮਾਝ ਮਃ ੫) ੨. ਸੰ. श्रम- ਸ਼੍ਰਮ. ਪੁਰੁਸਾਰਥ. ਮਿਹਨਤ. ਉੱਦਮ. ਘਾਲਨਾ. "ਸਰਮ ਖੰਡ ਕੀ ਬਾਣੀ ਰੂਪੁ." (ਜਪੁ) ੩. ਸੰ. शर्मन ਆਨੰਦ. ਖੁਸ਼ੀ. ਸੁਖ....
ਸੰ. व्रीड्. ਧਾ- ਸ਼ਰਮਿੰਦਾ ਹੋਣਾ....