vrindhābanaव्रिंदाबन
ਦੇਖੋ, ਬਿੰਦ੍ਰਾਬਨ.
देखो, बिंद्राबन.
ਸੰ. वृन्दावन- ਵ੍ਰਿੰਦਾਵਨ. ਮਥੁਰਾ ਦੇ ਜਿਲੇ ਵਿੱਚ ਜਮੁਨਾ ਨਦੀ ਦੇ ਕਿਨਾਰੇ ਇੱਕ ਜੰਗਲ, ਜੋ ਕੇਦਾਰ ਦੀ ਪੁਤਰੀ ਵਿੰਦ੍ਰਾ ਦਾ ਤਪ ਅਸਥਾਨ ਹੈ। ੨. ਰਾਧਾ (ਰਾਧਿਕਾ) ਦਾ ਨਾਮ ਭੀ ਵ੍ਰਿੰਦਾ ਹੈ, ਉਸ ਨੇ ਕ੍ਰਿਸਨ ਜੀ ਨਾਲ ਜਿਸ ਵਨ ਵਿੱਚ ਕ੍ਰੀੜਾ ਕੀਤੀ, ਉਹ ਵਨ. "ਬ੍ਰਿੰਦਾਬਨ ਮਹਿ ਰੰਗ ਕੀਆ." (ਵਾਰ ਆਸਾ)...