visaraविसर
ਦੇਖੋ, ਵਿਸਰਣਾ। ੨. ਸੰ. ਸੰਗ੍ਯਾ- ਸਮੂਹ। ੩. ਵਿਸ੍ਤਾਰ। ੪. ਸੰ. ਵਿਸ਼ਰ. ਵਧ. ਨਾਸ਼.
देखो, विसरणा। २. सं. संग्या- समूह। ३. विस्तार। ४. सं. विशर. वध. नाश.
ਵਿਮ੍ਮਰਣ. ਚੇਤੇ ਨਾ ਰਹਿਣਾ. ਦੇਖੋ, ਬਿਸਰਣ. ਵਿਸਾਰਿਆ ਜਿਨ੍ਹ੍ਹਿ ਨਾਮੁ, ਤੇ ਭੁਇ ਭਾਰੁ." (ਆਸਾ ਫਰੀਦ) "ਵਿਸਰੀ ਤਿਸੈ ਪਰਾਈ ਤਾਤਾ." (ਗਉ ਮਃ ੫) "ਵਿਸਰੁ ਨਾਹੀ, ਦਾਤਾਰੁ!" (ਸੁਹੀ ਮਃ ੫)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸਮ੍-ਊਹ. ਸੰਗ੍ਯਾ- ਸਮੁਦਾਯ. ਗਰੋਹ। ੨. ਕ੍ਰਿ. ਵਿ- ਬਿਲਕੁਲ. ਪੂਰਣ ਰੀਤਿ ਨਾਲ. "ਮਾਈ ਰੀ, ਮਾਤੀ ਚਰਣ ਸਮੂਹ." (ਸਾਰ ਮਃ ੫) ਦੇਖੋ, ਸਬੂਹ ੨। ੩. ਉੱਤਮ ਕਲਪਨਾ....
ਦੇਖੋ, ਵਿਸਰਣਾ। ੨. ਸੰ. ਸੰਗ੍ਯਾ- ਸਮੂਹ। ੩. ਵਿਸ੍ਤਾਰ। ੪. ਸੰ. ਵਿਸ਼ਰ. ਵਧ. ਨਾਸ਼....
ਸੰ. नास्. ਧਾ- ਖਰਰਾਟਾ ਮਾਰਨਾ. ਸ੍ਵਾਸ (ਸਾਹ) ਨਾਲ ਖਰ ਖਰ ਸ਼ਬਦ ਕਰਨਾ। ੨. ਸੰਗ੍ਯਾ- ਨਾਸਾ. ਨੱਕ। ੩. ਸੰ. ਨਾਸ਼. ਵਿਨਾਸ਼. ਤਬਾਹੀ। ੪. ਜਦ ਨਾਸ਼ ਸ਼ਬਦ ਯੌਗਿਕ ਹੋਕੇ ਅੰਤ ਆਉਂਦਾ ਹੈ, ਤਦ ਨਾਸ਼ਕ ਅਰਥ ਦਿੰਦਾ ਹੈ, ਜਿਵੇਂ- "ਭੈ ਭੰਜਨ ਅਘ ਦੂਖਨਾਸ." (ਬਾਵਨ) "ਹੇ ਪਾਰਬ੍ਰਹਮ ਅਬਿਨਾਸੀ ਅਘਨਾਸ." (ਬਾਵਨ) ੫. ਅ਼. [ناس] ਆਦਮੀ. ਮਨੁੱਖ। ੬. ਫ਼ਰਿਸ਼ਤਾ। ੭. ਫ਼ਾ. ਨਾਸ਼. ਕੀਰਣੇ. ਵਿਲਾਪ....