vivēkīविवेकी
ਦੇਖੋ, ਬਿਬੇਕੀ.
देखो, बिबेकी.
विवेकिन- ਵਿਵੇਕੀ ਵਿ- ਵਿਚਾਰ ਵਾਲਾ. ਵਸ੍ਤ ਦੀ ਅਸਲੀਯਤ ਜਾਣਨ ਵਾਲਾ। ੨. ਖ਼ਾ. ਸਿੱਖਧਰਮ ਦੇ ਨਿਯਮਾਂ ਦੀ ਦ੍ਰਿੜ੍ਹ ਧਾਰਨਾ ਵਾਲਾ। ੩. ਸ੍ਵਯੰਪਾਕੀ ਨੂੰ ਭੀ ਕਈ ਬਿਬੇਕੀ ਆਖਦੇ ਹਨ....