viparītaविपरीत
ਉਲਟ. ਵਿਰੁੱਧ. ਦੇਖੋ, ਬਿਪਰੀਤ.
उलट. विरुॱध. देखो, बिपरीत.
ਵਿ- ਵਿਰੁੱਧ. ਵਿਪਰੀਤ. "ਉਲਟ ਭਈ ਜੀਵਤ ਮਰਿ ਜਾਗਿਆ." (ਗਉ ਅਃ ਮਃ ੧) ੨. ਕ੍ਰਿ. ਵਿ- ਪਲਟਕੇ. ਮੁੜ (ਹਟ) ਕੇ. "ਅਬ ਮਨ ਉਲਟਿ ਸਨਾਤਨ ਹੂਆ." (ਗਉ ਕਬੀਰ)...
ਦੇਖੋ, ਬਿਰੁੱਧ....
ਸੰ. ਵਿਪਰੀਤ. ਵਿ- ਉਲਟਾ. ਪ੍ਰਤਿਕੂਲ. ਵਿਰੁੱਧ....