vidhēsaविदेस
ਪਰਦੇਸ. ਦੇਖੋ, ਬਿਦੇਸ.
परदेस. देखो, बिदेस.
ਸੰਗ੍ਯਾ- ਪਰ (ਦੂਜਾ) ਦੇਸ਼. ਵਿਦੇਸ਼ "ਪਰਦੇਸ ਝਾਗਿ ਸਉਦੇ ਕਉ ਆਇਆ." (ਆਸਾ ਮਃ ੫) ੨. ਭਾਵ- ਪਰਲੋਕ। ੩. ਜਨਮਾਂਤਰ। ੪. ਦੇਖੋ, ਪ੍ਰਦੇਸ....
ਸੰ. ਵਿਦੇਸ਼. ਸੰਗ੍ਯਾ- ਦੂਜਾ ਦੇਸ਼. ਆਪਣੇ ਦੇਸ਼ ਤੋਂ ਭਿੰਨ ਦੇਸ਼। ੨. ਭਾਵ- ਪਰਲੋਕ...