vidhusa, vidhusī, vidhukhaविदुस, विदुसी, विदुख
ਸੰ. ਵਿਦੁਸ੍- ਵਿਦ੍ਵਾਨ. ਵਿਦੁਸੀ- ਪੰਡਿਤਾ (ਲਿਖੀ ਪੜ੍ਹੀ ਇਸਤ੍ਰੀ)
सं. विदुस्- विद्वान. विदुसी- पंडिता (लिखी पड़्ही इसत्री)
ਵਿ- ਵਿਦ੍ਯਾ (ਇ਼ਲਮ) ਵਾਲਾ. ਪੰਡਿਤ. ਆ਼ਲਿਮ। ੨. ਸੰਗ੍ਯਾ- ਪੰਜਾਬੀ ਦਾ ਇੱਕ ਇਮਤਹ਼ਾਨ....
ਵਿਦ੍ਵਾਨ ਇਸਤ੍ਰੀ. ਵਿਦੁਸੀ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....