ਵਿਦਾਯਗੀ

vidhāyagīविदायगी


ਵਿਦਾ ਕਰਨ ਦੀ ਕ੍ਰਿਯਾ. ਛੁੱਟੀ। ੨. ਰੁਖਸਤਾਨਾ. ਵਿਦਾਅ਼ ਹੋਣ ਵੇਲੇ ਦਿੱਤੀ ਵਸ੍‍ਤੁ.


विदा करन दी क्रिया. छुॱटी। २. रुखसताना. विदाअ़ होण वेले दिॱती वस्‍तु.