ਵਿਤਾਨ

vitānaवितान


ਸੰ. ਸੰਗ੍ਯਾ- ਸਾਯਵਾਨ. ਚੰਦੋਆ। ੨. ਵਿਸ੍ਤਾਰ. ਫੈਲਾਉ। ੩. ਜੱਗ. ਯਗ੍ਯ। ੪. ਮੌਕਾ. ਅਵਸਰ। ੫. ਘ੍ਰਿਣਾ. ਨਫਰਤ. ,


सं. संग्या- सायवान. चंदोआ। २. विस्तार. फैलाउ। ३. जॱग. यग्य। ४. मौका. अवसर। ५. घ्रिणा. नफरत. ,