vigānaविगान
ਨਿੰਦਾ. ਦੇਖੋ, ਬਿਗਾਨ ੨.
निंदा. देखो, बिगान २.
ਸੰਗ੍ਯਾ- ਦੋਸ ਕਹਿਣ ਦੀ ਕ੍ਰਿਯਾ. ਹਜਵ. ਗੁਣਾਂ ਵਿੱਚ ਦੋਸ ਥਾਪਣ ਦਾ ਕਰਮ. ਦੇਖੋ, ਨਿੰਦ ਅਤੇ ਪਰਿਵਾਦ. "ਨਿੰਦਾ ਕਰਹਿ ਸਿਰਿ ਭਾਰ ਉਠਾਏ." (ਆਸਾ ਮਃ ੫) ੨. ਚੰਡੀ ਦੀ ਵਾਰ ਵਿੱਚ ਕਿਸੇ ਅਞਾਂਣ ਲਿਖਾਰੀ ਨੇ ਨੰਦਾ ਦੀ ਥਾਂ ਨਿੰਦਾ ਸ਼ਬਦ ਲਿਖਦਿੱਤਾ ਹੈ, ਦੇਖੋ. ਨੰਦਾ ੩....
ਵਿ- ਬੇਗਾਨਾ. ਓਪਰਾ. "ਘਰ ਬਾਰ ਸੁ ਏਕਹੀ ਬਾਰ ਬਿਗਾਨ ਕਹੈ ਹੈ." (ਪਾਰਸਾਵ) ੨. ਸੰ. ਵਿਗਾਨ. ਸੰਗ੍ਯਾ- ਨਿੰਦਾ. ਹਜਵ....