vāhakaवाहक
ਵਿ- ਲੈਜਾਣ ਵਾਲਾ। ੨. ਢੋਣ ਵਾਲਾ। ੩. ਵਾਹੁਣ ਵਾਲਾ। ੪. ਦੇਖੋ, ਬਾਹਕ.
वि- लैजाण वाला। २. ढोण वाला। ३. वाहुण वाला। ४. देखो, बाहक.
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਵਾਹਕ. ਹੱਕਣ ਵਾਲਾ. ਚਲਾਉਣਾ ਵਾਲਾ। ੨. ਢੋਣ ਵਾਲਾ. "ਜੈਸੇ ਭਾਰਬਾਹਕ ਖੋਤ." (ਕੇਦਾ ਮਃ ੫) ੩. ਸੰਗ੍ਯਾ- ਹਲ ਵਾਹੁਣ ਵਾਲਾ. ਕਿਰਸਾਨ। ੪. ਨੌਕਾ ਚਲਾਉਣ ਵਾਲਾ, ਮਲਾਹ। ੫. ਉਹ ਜ਼ਮੀਨ, ਜਿਸ ਵਿੱਚ ਹਲ ਜੋਤਿਆ ਜਾਂਦਾ ਹੈ....