vāranaवारण
ਵਰਜਣ ਦੀ ਕ੍ਰਿਯਾ. ਦੇਖੋ, ਬਾਰਣ.
वरजण दी क्रिया. देखो, बारण.
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸੰ. ਵਾਰਣ. ਸੰਗ੍ਯਾ- ਰੋਕਣ (ਵਰਜਣ) ਦੀ ਕ੍ਰਿਯਾ। ੨. ਕਵਚ. ਸੰਜੋਆ. ਬਕਤਰ। ੩. ਹਾਥੀ। ੪. ਦੇਖੋ, ਛੱਪਯ ਦਾ ਰੂਪ ੧੩. ਗੁਰੁਛੰਦਦਿਵਾਕਰ ਵਿੱਚ....