vāisarāyaवाइसराय
ਅੰ. Viceroy ਬਾਦਸ਼ਾਹ ਦਾ ਪ੍ਰਤਿਨਿਧਿ. ਸ਼ਹਨਸ਼ਾਹ ਦਾ ਨਾਯਬ.
अं. Viceroy बादशाहदा प्रतिनिधि. शहनशाह दा नायब.
ਫ਼ਾ. [بادشاہ] ਸੰਗ੍ਯਾ- ਬਾਦ (ਤਖ਼ਤ) ਦਾ ਸ਼ਾਹ (ਸ੍ਵਾਮੀ). ਸਿੰਘਾਸਨਪਤਿ. ਮਹਾਰਾਜਾ....
ਸੰ. ਸੰਗ੍ਯਾ- ਤੁਲ੍ਯ ਰੂਪ ਕਰਕੇ ਜੋ ਸਥਾਪਨ ਕੀਤਾ ਗਿਆ ਹੈ. ਕਾਯਮਮੁਕਾਮ। ੨. ਰਾਜਦੂਤ. Ambassador। ੩. ਪ੍ਰਤਿਮਾ। ੪. ਡਿੰਗ- ਪ੍ਰਤਿਬਿੰਬ. ਅਕਸ....
ਫ਼ਾ. [ثہنشاہ] ਵਿ- ਬਾਦਸ਼ਾਹਾਂ ਦਾ ਬਾਦਸ਼ਾਹ. ਮਹਾਰਾਜਾਧਿਰਾਜ. ਉਹ ਬਾਦਸ਼ਾਹ ਜਿਸ ਦੇ ਮਾਤਹਤ ਕਈ ਮੁਲਕਾਂ ਜਾਂ ਰਿਆਸਤਾਂ ਦੇ ਰਾਜੇ ਸ਼ਾਹ ਆਦਿਕ ਹੋਵਨ. ਦੇਖੋ, ਸਾਹ ਸਾਹਾਣ....
ਅ਼. [نائیب] ਸੰਗ੍ਯਾ- ਸਹਾਇਕ। ੨. ਪ੍ਰਤਿਨਿਧਿ. ਕਿਸੇ ਦੀ ਥਾਂ ਕੰਮ ਕਰਨ ਵਾਲਾ। ੩. ਮਾਤਹ਼ਿਤ....