vāngīवांगी
ਦੇਖੋ, ਵਾਗਿ ਅਤੇ ਵਾਗੀ ੨.
देखो, वागि अते वागी २.
ਵ੍ਯ- ਵਾਂਙ. ਸਮਾਨ. ਵਾਕਰ. "ਪਾਲੇ ਬਾਲਕ ਵਾਗਿ, ਦੇਕੈ ਆਪਿ ਕਰ." (ਵਾਰ ਰਾਮ ੨. ਮਃ ੫)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵੱਗ (ਚੌਣਾ) ਚਰਾਉਣ ਵਾਲਾ, ਪਾਲੀ. "ਜੋ ਵਾਗੀ ਗਾਈਆਂ ਅਤੇ ਮਹੀਆਂ ਚਰਾਂਵਦਾ ਸੀ." (ਜਸਭਾਮ) ੨. ਸਮਾਨ. ਦੇਖੋ, ਵਾਗਿ. "ਭੇਡਾ ਵਾਗੀ ਸਿਰ ਖੋਹਾਇਨਿ." (ਮਃ ੧. ਵਾਰ ਮਾਝ)...