vasīkā, vasīkāaवसीका, वसीक़ा
ਅ਼. [وثیقہ] ਵਸੀਕ਼ਾ. ਸੰਗ੍ਯਾ- ਲਿਖਤ. ਤਹ਼ਰੀਰ। ੨. ਇਕ਼ਰਾਰਨਾਮਾ. ਪ੍ਰਤਿਗ੍ਯਾਪਤ੍ਰ.
अ़. [وثیقہ] वसीक़ा. संग्या- लिखत. तह़रीर। २. इक़रारनामा. प्रतिग्यापत्र.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਲਿਖਤ. ਸੰਗ੍ਯਾ- ਲਿਪਿ. ਦਸ੍ਤਖਤ. ਤਹਰੀਰ. ਲੇਖ. "ਪੂਰਬਿ ਲਿਖਤ ਲਿਖੇ ਗੁਰੂ ਪਾਇਆ." (ਸੋਹਿਲਾ)...
ਅ਼. [تحریِر] ਸੰਗ੍ਯਾ- ਲਿਖਤ. ਲੇਖ. ਇਸਦਾ ਮੂਲ ਹ਼ਰਰ (ਅੰਦਾਜ਼ਾ ਲਾਉਣਾ) ਹੈ....