valaka, valakalaवलक, वलकल
ਬਿਰਛ ਦਾ ਛਿੱਲ ਅਤੇ ਉਸ ਦਾ ਵਸਤ੍ਰ. ਦੇਖੋ, ਬਲਕ ਅਤੇ ਬਲਕਲ.
बिरछ दा छिॱल अते उस दा वसत्र. देखो, बलक अते बलकल.
ਦੇਖੋ, ਬਿਰਖ ੧....
ਦੇਖੋ, ਛਿਲ। ੨. ਸਾਂਡ (ਸਾਂਢ) ਬਕਰੇ ਨੂੰ ਭੀ ਛਿੱਲ ਆਖਦੇ ਹਨ. ਬੋਕ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਸੰ. ਵਲ੍ਕ ਸੰਗ੍ਯਾ- ਬਿਰਛ ਦਾ ਛਿਲਕਾ....
ਸੰ. ਵਲ੍ਕਲ. ਸੰਗ੍ਯਾ- ਬਿਰਛ ਦੀ ਛਿੱਲ ਦਾ ਵਸਤ੍ਰ. "ਕਿਨ ਬਲਕਲ ਲਿਯ ਕੋ ਅੰਗ ਨੰਗਾ." (ਨਾਪ੍ਰ)...