ਵਧੁਕਾ, ਵਧੂ, ਵਧੂਟਿਕਾ, ਵਧੂਟੀ

vadhhukā, vadhhū, vadhhūtikā, vadhhūtīवधुका, वधू, वधूटिका, वधूटी


ਸੰ. ਸੰਗ੍ਯਾ- ਵਹੁਟੀ. ਨਵੀਂ ਵਿਆਹੀ ਇਸਤ੍ਰੀ. ਲਾੜੀ। ੨. ਨੂੰਹ. ਸ਼੍ਨੂਸਾ. ਬੇਟੇ ਦੀ ਬਹੂ.


सं. संग्या- वहुटी. नवीं विआही इसत्री. लाड़ी। २. नूंह. श्नूसा. बेटे दी बहू.