lomakūpaलोमकूप
ਲੋਮਗਰਤ. ਦੇਖੋ, ਮਸਾਮ.
लोमगरत. देखो, मसाम.
ਅ਼. [مسام] ਸੰਗ੍ਯਾ- ਸਮ (ਸੁਰਾਖ਼- ਛਿਦ੍ਰ) ਦੀ ਥਾਂ ਮਸਮ, ਇਸ ਦਾ ਬਹੁ ਵਚਨ ਮਸਾਮ. ਮਸਾਮ ਦਾ ਬਹੁਵਚਨ ਮਸਾਮਾਤ. ਸ਼ਰੀਰ ਦੇ ਰੋਮਕੂਪ (Pore of the skin)...