ਲੇਹ

lēhaलेह


ਸੰਗ੍ਯਾ- ਕੰਡਿਆਰੀ. ਕੰਡੇਦਾਰ ਇੱਕ ਪੌਧਾ, ਜੋ ਹਾੜ੍ਹੀ ਦੀ ਫਸਲ ਵਿੱਚ ਹੁੰਦਾ ਹੈ. ਦੇਖੋ, ਕੰਡਿਆਰੀ। ੨. ਅੰਗੀਕਾਰ ਕਰਨ ਦਾ ਭਾਵ। ੩. ਸੰ. ਚੱਟਣ ਦੀ ਕ੍ਰਿਯਾ. ਦੇਖੋ, ਲਿਹ ਧਾ.


संग्या- कंडिआरी. कंडेदार इॱक पौधा, जो हाड़्ही दी फसल विॱच हुंदा है. देखो, कंडिआरी। २. अंगीकार करन दा भाव। ३. सं. चॱटण दी क्रिया. देखो, लिह धा.