ਲਾਸ੍ਯ, ਲਾਸ੍ਯ

lāsya, lāsyaलास्य, लास्य


ਸੰ. ਸੰਗ੍ਯਾ- ਨ੍ਰਿਤ੍ਯ. ਨਾਚ. ਖਾਸ ਕਰਕੇ ਇਸਤ੍ਰੀਆਂ ਦਾ ਨਾਚ. ਦੇਖੋ, ਤਾਂਡਵ.


सं. संग्या- न्रित्य. नाच. खास करके इसत्रीआं दा नाच. देखो, तांडव.