lātdhīलाठी
ਸੰਗ੍ਯਾ- ਸੋਟੀ. ਯਸ੍ਟਿ.
संग्या- सोटी. यस्टि.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਯੁਸ੍ਟਿ. ਲਾਠੀ. ਛਟੀ. ਸਲੋਤਰ....
ਸੰ. ਸੰਗ੍ਯਾ- ਧੁਜਾ ਨੇਜ਼ੇ ਆਦਿ ਦਾ ਡੰਡਾ। ੨. ਸੋੱਟੀ. ਲਾਠੀ। ੩. ਮੁਲੱਠੀ। ੪. ਬਾਂਹ. ਭੁਜਾ....