lalakārāललकारा
ਸੰਗ੍ਯਾ- ਸਿੰਘਨਾਦ. ਦੇਖੋ, ਲਲਕਾਰਨਾ.
संग्या- सिंघनाद. देखो, ललकारना.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਸਿੰਹ ਦੀ ਗਰਜ. ਸ਼ੇਰ ਦੀ ਭਭਕ। ੨. ਯੋਧਾ ਦਾ ਸਿੰਘ ਦੀ ਤਰਾਂ ਗਰਜਣਾ ਅਜਿਹਾ ਲਲਕਾਰਾ, ਜਿਸ ਤੋਂ ਵੈਰੀ ਕੰਬ ਜਾਣ....
ਕ੍ਰਿ- ਸਿੰਘਨਾਦ ਕਰਨਾ. ਵੈਰੀ ਨੂੰ ਵੰਗਾਰਨਾ। ੨. ਉੱਚੀ ਧੁਨਿ ਕਰਨੀ। ੩. ਲੈ ਲਓ (ਫੜਲਓ) ਅਜੇਹਾ ਕਹਿਣਾ....