larakāलरका
ਸੰਗ੍ਯਾ- ਲੜਕਾ. ਬਾਲਕ। ੩. ਦੇਖੋ, ਲਰਿਕਾ.
संग्या- लड़का. बालक। ३. देखो, लरिका.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਲਡ (ਖੇਲ) ਕਰਨ ਵਾਲਾ, ਵਾਲੀ. ਬਾਲਕ. ਬਾਲਕੀ....
ਦੇਖੋ, ਲਰਕਾ ਅਤੇ ਲਰਕੀ. "ਕੋ ਹੈ ਲਰਿਕਾ ਬਚਈ ਲਰਿਕੀ ਬੇਚੈ ਕੋਇ." (ਸ. ਕਬੀਰ) ਲੜਕਾ ਤੋਂ ਭਾਵ ਮਨ ਅਤੇ ਲੜਕੀ ਤੋਂ ਬੁੱਧਿ ਹੈ....