labālabaलबालब
ਫ਼ਾ. [لبالب] ਵਿ- ਲਬ (ਕਿਨਾਰੇ) ਤੀਕ ਭਰਿਆ ਪਰਿਪੂਰਣ.
फ़ा. [لبالب] वि- लब (किनारे) तीक भरिआ परिपूरण.
ਵ੍ਯ- ਤਕ. ਤੋੜੀ. ਪਰਯੰਤ. "ਇਕ ਕੋਸ ਤੀਕ ਤਿਨ ਗੈਲ ਜਾਇ." (ਗੁਪ੍ਰਸੂ)...
ਪੂਰਿਆ ਹੋਇਆ. ਭਰਿਆ ਹੋਇਆ. "ਜਿਸੁ ਮਾਨੁਖ ਪਹਿ ਕਰਉ ਬੇਨਤੀ, ਸੋ ਅਪਨੈ ਦੁਖਿ ਭਰਿਆ." (ਗੂਜ ਮਃ ੫) ੨. ਲਿਬੜਿਆ. ਆਲੂਦਾ ਹੋਇਆ. ਦੇਖੋ, ਭਰਣਾ ੨. ਅਤੇ ਭਰਿ ੩....
ਸੰ. ਵਿ- ਪਰਿਪੂਰ੍ਣ. ਚੰਗੀ ਤਰਾਂ ਭਰਿਆ ਹੋਇਆ। ੨. ਪੂਰਣ ਰੱਜਿਆ। ੩. ਪੂਰਾ (ਖ਼ਤਮ) ਕੀਤਾ ਹੋਇਆ। ੪. ਸਾਰੇ ਵ੍ਯਾਪਿਆ ਹੋਇਆ....