rangauरंगउ
ਰੰਗੋ. ਰੰਜਨ ਕਰੋ.
रंगो. रंजन करो.
ਦੇਖੋ, ਰੰਗਉ। ੨. ਰੰਗ ਨੂੰ. "ਮਨੁ ਹਰਿਰੰਗੋ ਲੋੜੈ." (ਟੋਡੀ ਮਃ ੫)...
ਸੰ. ਸੰਗ੍ਯਾ- ਰੰਗਣ ਦੀ ਕ੍ਰਿਯਾ। ੨. ਖ਼ੁਸ਼ ਕਰਨਾ. "ਮਨ ਰੰਜਨ ਕੀ ਮਾਇਆ." (ਜੈਤ ਮਃ ੫) ੩. ਲਾਲ ਚੰਦਨ। ੪. ਮਜੀਠ। ੫. ਹਲਦੀ। ੬. ਪ੍ਰੇਮ. ਪਿਆਰ। ੭. ਵਿ- ਪ੍ਰੇਮ ਪੈਦਾ ਕਰਨ ਵਾਲਾ। ੮. ਖ਼ੁਸ਼ ਕਰਨ ਵਾਲਾ. ਰੰਜਕ....