rolanā, rolanāरोलणा, रोलना
ਕ੍ਰਿ- ਰਲੇ ਹੋਏ ਪਦਾਰਥਾਂ ਨੂੰ ਨਿਖੇੜਨਾ। ੨. ਮਿਲਾਉਣਾ. ਰਲਾਉਣਾ। ੩. ਮਥਨ. ਰਿੜਕਣਾ.
क्रि- रले होए पदारथां नूं निखेड़ना। २. मिलाउणा. रलाउणा। ३. मथन. रिड़कणा.
ਕ੍ਰਿ- ਵੱਖ ਕਰਨਾ Analysis....
ਕ੍ਰਿ- ਮਿਲਾਪ ਕਰਾਉਣਾ। ੨. ਇੱਕ ਵਸ੍ਤੁ ਨਾਲ ਦੂਜੀ ਦਾ ਮੇਲ ਕਰਨਾ. ਰਲਾਉਣਾ। ੩. ਤੁਲ੍ਯਤਾ ਕਰਨੀ....
ਕ੍ਰਿ- ਮਿਲਾਉਣਾ. ਸ਼ਾਮਿਲ ਕਰਨਾ. "ਸੋ ਜਨੁ ਰਲਾਇਆ ਨਾ ਰਲੈ, ਜਿਸੁ ਅੰਤਰਿ ਬਿਬੇਕ." (ਸ੍ਰੀ ਮਃ ੩)...
ਸੰ. ਸੰਗ੍ਯਾ- ਰਿੜਕਣ ਦੀ ਕ੍ਰਿਯਾ. ਬਿਲੋਨਾ। ੨. ਦੁੱਖ ਦੇਣਾ। ੩. ਕੁਚਲਣਾ. ਦੇਖੋ, ਮਥ ੨....
ਕ੍ਰਿ- ਮਥਨ. ਵਿਲੋਡਨ. ਬਿਲੋਨਾ. "ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ." (ਵਾਰ ਰਾਮ ੩)...