rukhāरुखा
ਵਿ- ਰੂਕ੍ਸ਼੍. ਖ਼ੁਸ਼ਕ। ੨. ਖੁਰਦਰਾ. ਖਰ੍ਹਵਾ. ਖੌਰ੍ਹਾ। ੩. ਬੇਲਿਹਾਜ.
वि- रूक्श्. ख़ुशक। २. खुरदरा. खर्हवा. खौर्हा। ३. बेलिहाज.
ਸੰ. रूक्ष. ਧਾ- ਸੁੱਕਾ ਹੋਣਾ (ਖ਼ੁਸ਼ਕ ਹੋਣਾ), ਕਰੜਾ ਹੋਣਾ, ਕਠੋਰ ਬਚਨ ਬੋਲਣਾ, ਰਸ ਬਿਨਾ ਹੋਣਾ....
ਫ਼ਾ. [خوشک] ਵਿ- ਸ਼ੁਸ੍ਕ. ਸੁੱਕਾ. ਤਰਾਵਤ. ਬਿਨਾ। ੨. ਰੁੱਖਾ....
ਦੇਖੋ, ਖਰਦਰਾ....