rinnhanāरिंन्हणा
ਕ੍ਰਿ- ਪਕਾਉਣਾ. ਸੰ. ਰੰਧਨ.
क्रि- पकाउणा. सं. रंधन.
ਕ੍ਰਿ- ਪਕ੍ਵ ਕਰਨਾ. ਰਿੰਨ੍ਹਣਾ। ੨. ਫਲ ਆਦਿ ਨੂੰ ਕੱਚੀ ਹਾਲਤ ਤੋਂ ਪੱਕੀ ਵਿੱਚ ਲਿਆਉਣਾ। ੩. ਕਿਸੇ ਸਿੱਧਾਂਤ ਨੂੰ ਨਿਸ਼ਚੇ ਕਰਨਾ. ਦ੍ਰਿੜ ਸੰਕਲਪ ਧਾਰਨਾ. "ਬਹਿ ਮੰਦ ਪਕਾਇਆ. " ( ਵਾਰ ਸਾਰ ਮਃ ੪)...
ਸੰ. रन्धन्. ਸੰਗ੍ਯਾ- ਰਿੰਨ੍ਹਣਾ. ਪਕਾਉਣਾ....