ਰਿਖੀਸ, ਰਿਖੀਸੁਰ, ਰਿਖੀਸ਼੍ਵਰ, ਰਿਖੀਸ, ਰਿਖੀਸੁਰ, ਰਿਖੀਸ਼ਵਰ

rikhīsa, rikhīsura, rikhīshvara, rikhīsa, rikhīsura, rikhīshavaraरिखीस, रिखीसुर, रिखीश्वर, रिखीस, रिखीसुर, रिखीशवर


ਰਿਸਿ (ऋषि. ) ਈਸ਼. ਰਿਖੀਆਂ ਵਿੱਚੋਂ ਪ੍ਰਧਾਨ. ਰਿਖਿਰਾਜ ਦੇਖੋ, ਰਿਖਿਰਾਜ.


रिसि (ऋषि. ) ईश. रिखीआं विॱचों प्रधान. रिखिराज देखो, रिखिराज.