ਰਾਠ

rātdhaराठ


ਸੰਗ੍ਯਾ- ਰਾਜਾ। ੨. ਸਰਦਾਰ. ਇਹ ਰਾਸ੍ਟ੍ਰ ਸ਼ਬਦ ਤੋਂ ਹੈ. ਦੇਖੋ, ਰਾਸ੍ਟ੍ਰ। ੩. ਮੁਸਲਮਾਨ ਹੋਏ ਰਾਜਪੂਤਾਂ ਦੀ ਇੱਕ ਜਾਤਿ, ਜੋ ਮਾਂਟਗੁਮਰੀ ਦੇ ਜਿਲੇ ਦੇਖੀ ਜਾਂਦੀ ਹੈ। ੪. ਰਾਜਪੂਤਾਨੇ ਵਿੱਚ ਇੱਕ ਜੱਟ ਜਾਤਿ.


संग्या- राजा। २. सरदार. इह रास्ट्र शबद तों है. देखो, रास्ट्र। ३. मुसलमान होए राजपूतां दी इॱक जाति, जो मांटगुमरी दे जिले देखी जांदी है। ४. राजपूताने विॱच इॱक जॱट जाति.