ਰਾਜ੍ਯ, ਰਾਜ੍ਯ

rājya, rājyaराज्य, राज्य


ਸੰ. ਸੰਗ੍ਯਾ- ਰਾਜਾ ਦਾ ਕਰਮ। ੨. ਰਾਜਾ ਦਾ ਹੋਣਾ। ੩. ਬਾਦਸ਼ਾਹਤ ਦੇਖੋ, ਰਾਜਾ ੨.


सं. संग्या- राजा दा करम। २. राजा दा होणा। ३. बादशाहत देखो, राजा २.