rahinaरहिन
ਦੇਖੋ, ਰਹਨ। ੨. ਦੇਖੋ, ਰਹਿਣਾ.
देखो, रहन। २. देखो, रहिणा.
ਅ਼. [رہن] ਸੰਗ੍ਯਾ- ਗਹਿਣੇ ਰੱਖਣ ਦੀ ਕ੍ਰਿਯਾ. ਗਿਰੋ ਰੱਖਣਾ। ੨. ਗਹਿਣੇ ਰੱਖੀ ਵਸਤੁ....
ਕ੍ਰਿ- ਨਿਵਾਸ ਕਰਨਾ. ਰਹਾਇਸ਼ ਕਰਨੀ. "ਏਕ ਦਿਵਸ ਰਹਿ ਗਮਨ ਕਰੀਜੈ." (ਗੁਪ੍ਰਸੂ) ੨. ਰੁਕਣਾ. ਠਹਿਰਨਾ. "ਹਉਮੈ ਮੇਰਾ ਰਹਿਗਇਆ." (ਸ੍ਰੀ ਮਃ ੩) ੩. ਥਕਣਾ. "ਰਹਿਓ ਸੰਤ ਹਉ ਟੋਲਿ." (ਸਵੈਯੇ ਮਃ ੩. ਕੇ)...