rakhanāरखणा
ਕ੍ਰਿ- ਰਕ੍ਸ਼੍ਣ. ਰਖ੍ਯਾ ਕਰਨਾ. ਹ਼ਿਫ਼ਾਜਤ ਕਰਨੀ। ੨. ਧਾਰਨ ਕਰਨਾ। ੩. ਠਹਿਰਾਉਣਾ. ਟਿਕਾਉਣਾ। ੪. ਦੇਖੋ, ਰਖਨ ੨.
क्रि- रक्श्ण. रख्या करना. ह़िफ़ाजत करनी। २. धारन करना। ३. ठहिराउणा. टिकाउणा। ४. देखो, रखन २.
ਸੰ. ਸੰਗ੍ਯਾ- ਰਖ੍ਯਾ ਕਰਨ ਦਾ ਭਾਵ. ਰਖਵਾਲੀ....
ਦੇਖੋ, ਰਕ੍ਸ਼ਾ. "ਸਰਬ ਰਖ੍ਯਾ ਗੁਰ ਦਯਾਲਹ." (ਸਹਸ ਮਃ ੫)...
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਦੇਖੋ, ਕਰਣੀ. "ਕਹਾ ਕਹਉ ਮੈ ਅਪਨੀ ਕਰਨੀ?" (ਸਾਰ ਮਃ ੯) ੨. ਦੇਖੋ, ਕਰਿਨੀ। ੩. ਕਰ੍ਣ (ਕੰਨਾਂ) ਕਰਕੇ. ਕਾਨੋਂ ਸੇ. "ਕਰਨੀ ਸੁਨੀਐ ਜਸੁ ਗੋਪਾਲ." (ਗਉ ਥਿਤੀ ਮਃ ੫)...
ਦੇਖੋ, ਧਾਰਣ ਅਤੇ ਧਾਰਣਾ. "ਪ੍ਰਭੁ ਸਗਲ ਤੁਮਾਰੀ ਧਾਰਨਾ." (ਰਾਮ ਮਃ ੫)...
ਕ੍ਰਿ- ਠਹਿਰਾਉਂਣਾ। ੨. ਨਿਵਾਸ ਦੇਣਾ। ੩. ਸ਼ਾਂਤ ਕਰਨਾ....