ਯੋਗੀਸ਼, ਯੋਗੀਸ਼੍ਵਰ, ਯੋਗੀਂਦ੍ਰ, ਯੋਗੇਸ਼੍ਵਰ, ਯੋਗੇਂਦ੍ਰ, ਯੋਗੀਸ਼, ਯੋਗੀਸ਼ਵਰ, ਯੋਗੀਂਦਰ, ਯੋਗੇਸ਼ਵਰ, ਯੋਗੇਂਦਰ

yogīsha, yogīshvara, yogīndhra, yogēshvara, yogēndhra, yogīsha, yogīshavara, yogīndhara, yogēshavara, yogēndharaयोगीश, योगीश्वर, योगींद्र, योगेश्वर, योगेंद्र, योगीश, योगीशवर, योगींदर, योगेशवर, योगेंदर


ਵਿ- ਯੋਗੀਆਂ ਦਾ ਈਸ਼੍ਵਰ. ਯੋਗਿਰਾਜ। ੨. ਸੰਗ੍ਯਾ- ਸ਼ਿਵ। ੩. ਯਾਗ੍ਯਵਲਕ੍ਯ ਮੁਨੀ। ੪. ਗੋਰਖਨਾਥ। ੫. ਬਾਬਾ ਸ਼੍ਰੀਚੰਦ ਜੀ.


वि- योगीआं दा ईश्वर. योगिराज। २. संग्या- शिव। ३. याग्यवलक्य मुनी। ४. गोरखनाथ। ५. बाबा श्रीचंद जी.