yūka, yūkāयूक, यूका
ਦੇਖੋ, ਜੂੰ ਅਤੇ ਜੂੰਕ। ੨. ਖਟਮਲ. ਕਟੂਆ. ਮਾਂਗਣੂ.
देखो, जूं अते जूंक। २. खटमल. कटूआ.मांगणू.
ਸੰ. ਯੂਕਾ. ਸੰਗ੍ਯਾ- ਵਸਤ੍ਰ ਅਤੇ ਕੇਸ਼ਾਂ ਵਿੱਚ ਹੋਣ ਵਾਲਾ ਇੱਕ ਸ੍ਵੇਦਜ ਜੰਤੁ. louse. ਬਹੁਵਚਨ lice....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਯੂਕਾ. ਜੂੰ. "ਜੂੰਕ ਪਰੀ ਬਹੁ ਬਾਰ ਬਧੇ ਸਿਰ." (ਗੁਪ੍ਰਸੂ)...
ਸੰਗ੍ਯਾ- ਖਟ੍ਵਾਮਲ. ਖਾਟ (ਮੰਜੇ) ਦੀ ਮੈਲ ਤੋਂ ਪੈਦਾ ਹੋਇਆ ਇੱਕ ਜੀਵ, ਜੋ ਬਹੁਤ ਕਟੀਲਾ ਹੁੰਦਾ ਹੈ. ਮਾਂਙਣੂ (मत्कुण). ਕਟੂਆ....
ਕੱਟਣ ਵਾਲਾ ਇੱਕ ਜੀਵ. ਦੇਖੋ, ਖਟਮਲ....
ਸੰ. मत्कुण- ਮਤਕੁਣ. ਸੰਗ੍ਯਾ- ਖਟਮਲ. ਕਟੂਆ....