ਯਾਦਗਾਰ, ਯਾਦਗਾਰੀ, ਯਾਦਗੀਰੀ

yādhagāra, yādhagārī, yādhagīrīयादगार, यादगारी, यादगीरी


ਫ਼ਾ. [یادگاری] ਸੰਗ੍ਯਾ- ਸ੍‍ਮਰਣ ਕਰਨ ਦੀ ਕ੍ਰਿਯਾ. ਚੇਤੇ ਕਰਨਾ.


फ़ा. [یادگاری] संग्या- स्‍मरण करन दी क्रिया. चेते करना.