yamadhhānī, yamadhhāmaयमधानी, यमधाम
ਸੰਯਮਨੀ. ਯਮਪੁਰੀ. ਯਮ ਦੀ ਰਾਜਧਾਨੀ. ਯਮਲੋਕ. ਯਮਨਗਰੀ.
संयमनी. यमपुरी. यम दी राजधानी. यमलोक. यमनगरी.
ਸੰ. ਸੰਗ੍ਯਾ- ਧਰਮਰਾਜ ਦੀ ਪੁਰੀ, ਜਿਸ ਥਾਂ ਚੰਗੀ ਤਰਾਂ ਪ੍ਰਾਣੀ ਬੰਨ੍ਹਿਆ ਜਾਂਦਾ ਹੈ....
ਉਹ ਨਗਰੀ, ਜਿਸ ਵਿੱਚ ਰਾਜਾ ਰਹਿਂਦਾ ਹੈ. ਰਾਜਾ ਦੇ ਰਹਿਣ ਦੀ ਪ੍ਰਧਾਨ ਪੁਰੀ. ਰਾਜ੍ਯ ਦੀ ਮਹਾਨਗਰੀ. ਦਾਰੁਲਖ਼ਿਲਾਫ਼ਤ. ਤਖ਼ਤਗਾਹ. ਦਾਰੁਲਸਲਤਨਤ....
ਦੇਖੋ, ਯਮਧਾਨੀ....