mangiमंगि
ਮੰਗਕੇ. ਮਾਂਗ ਕਰ. ਦੇਖੋ, ਦਰਾਹੁ.
मंगके. मांग कर. देखो, दराहु.
ਸੰਗ੍ਯਾ- ਮੰਗ. ਯਾਚਨਾ। ੨. ਕੁਆਰੀ ਕਨ੍ਯਾ, ਜਿਸ ਦੀ ਸਗਾਈ ਹੋ ਗਈ ਹੈ। ੩. ਇਸਤ੍ਰੀਆਂ ਦੇ ਕੇਸ਼ਾਂ ਦੀ ਰੇਖਾ, ਜੋ ਮੀਢੀ ਬਣਾਉਣ ਸਮੇਂ ਹੋ ਜਾਂਦੀ ਹੈ. ਜਦ ਚੀਰਣੀ ਪਾਕੇ ਕੇਸ਼ ਦੋਹੀਂ ਪਾਸੀਂ ਕੀਤੇ ਜਾਣ, ਤਦ ਵਿਚਕਾਰ ਸਿਰ ਦੀ ਤੁਚਾ ਦਿਖਾਈ ਦੇਣ ਲਗਦੀ ਹੈ, ਇਸੇ ਰੇਖਾ ਦਾ ਨਾਮ ਮਾਂਗ ਹੈ. ਸ਼ੋਭਾ ਲਈ ਇਸ ਰੇਖਾ ਪੁਰ ਸੰਧੂਰ ਆਦਿ ਰੰਗ ਲਗਾਇਆ ਜਾਂਦਾ ਹੈ. "ਭਰੀਐ ਮਾਂਗ ਸੰਧੂਰੇ." (ਵੰਡ ਮਃ ੧) ੪. ਸਿੰਧੀ. ਉਹ ਡੋਰਾ ਅਥਵਾ ਜੰਜੀਰੀ, ਜੋ ਨੱਥ ਦੇ ਗਹਿਣੇ ਨਾਲ ਬੰਨ੍ਹੀ ਜਾਕੇ ਕੇਸਾਂ ਨਾਲ ਅਟਕਾਈ ਜਾਂਦੀ ਹੈ, ਜਿਸ ਤੋਂ ਗਹਿਣੇ ਦਾ ਭਾਰ ਨੱਕ ਪੁਰ ਨਾ ਪਵੇ....
ਦਰ ਤੋਂ. ਦਰ ਸੇ. "ਮੰਗਿ ਮੰਗਿ ਖਸਮਿ ਦਰਾਹੁ." (ਮਃ ੧. ਵਾਰ ਸੂਹੀ)...