mrigarājaम्रिगराज
ਪਸ਼ੁਰਾਜ, ਸ਼ੇਰ। ੨. ਦੇਖੋ, ਮ੍ਰਿਗਪਤਿ.
पशुराज, शेर। २. देखो, म्रिगपति.
ਸੰਗ੍ਯਾ- ਪਸ਼ੂਆਂ ਦਾ ਰਾਜਾ ਸ਼ੇਰ। ੨. ਬੈਲਪਤਿ ਸ਼ਿਵ. "ਏਕ ਦਿਵਸ ਪਸੁਰਾਟ ਰਿਝਾਯੋ." (ਚਰਿਤ੍ਰ ੧੪੨) ੩. ਮਹਾ ਮੂਰਖ. ਮੂਰਖਰਾਜ....
ਸੰ. सेटक ਸੇਟਕ. ਸੰਗ੍ਯਾ- ਮਣ ਦਾ ਚਾਲੀਹਵਾਂ ਹਿੱਸਾ. ਚਾਰ ਪਾਉ ਭਰ ਤੋਲ.¹ "ਦੁਇ ਸੇਰ ਮਾਗਉ ਚੂਨਾ." (ਸੋਰ ਕਬੀਰ) ੨. ਫ਼ਾ. [شیر] ਸ਼ੇਰ. ਸਿੰਘ। ੩. ਵਿ- ਦਿਲੇਰ. ਬਹਾਦੁਰ. "ਬੁਰਿਆਈਆਂ ਹੁਇ ਸੇਰ." (ਵਾਰ ਗੂਜ ੨. ਮਃ ੫)...
ਪਸ਼ੂਆਂ ਦਾ ਸ੍ਵਾਮੀ. ਸ਼ੇਰ. ਸਿੰਘ। ੨. ਚੰਦ੍ਰਮਾ. (ਸਨਾਮਾ)...