ਮ੍ਰਿਗਮਦ, ਮ੍ਰਿਗਮਯ

mrigamadha, mrigamēaम्रिगमद, म्रिगमय


मृगमद. ਸੰਗ੍ਯਾ- ਕਸ੍ਤੂਰੀ, ਜਿਸ ਨਾਲ ਮ੍ਰਿਗ (ਹਰਿਣ) ਨੂੰ ਮਰ੍‍ਦ (ਅਭਿਮਾਨ) ਹੁੰਦਾ ਹੈ.


मृगमद. संग्या- कस्तूरी, जिस नाल म्रिग (हरिण) नूं मर्‍द (अभिमान) हुंदा है.