ਮੌਲਵੀ

maulavīमौलवी


ਅ਼. [موَلوی] ਸੰਗ੍ਯਾ- ਜਿਸ ਦਾ ਮੌਲਾ (ਪਰਮੇਸ਼੍ਵਰ) ਨਾਲ ਸੰਬੰਧ ਹੈ. ਕਰਤਾਰ ਨਾਲ ਜੁੜਿਆ ਹੋਇਆ ਸਾਧੂ। ੨. ਭਾਵ ਆ਼ਲਿਮ. ਵਿਦ੍ਵਾਨ। ੩. ਅ਼ਰਬੀ ਦੀ ਪਹਿਲੀ ਪਰੀਖ੍ਯਾ (ਇਮਤਿਹਾਨ)


अ़. [موَلوی] संग्या- जिस दा मौला (परमेश्वर) नाल संबंध है. करतार नाल जुड़िआ होइआ साधू। २. भाव आ़लिम. विद्वान। ३. अ़रबी दी पहिली परीख्या (इमतिहान)