maurūsa, maurūsīमौरूस, मौरूसी
ਅ਼. [موَروُث] ਮੌਰੂਸ [موَروُثی] ਮੌਰੂਸੀ. ਵਿ- ਵਰਾਸਤ ਵਿੱਚ ਆਇਆ ਹੋਇਆ, ਬਾਪ ਦਾਦੇ ਤੋਂ ਪ੍ਰਾਪ੍ਤ ਹੋਇਆ.
अ़. [موَروُث] मौरूस [موَروُثی] मौरूसी. वि- वरासत विॱच आइआ होइआ, बाप दादे तों प्राप्त होइआ.
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...
(ਸੰ. ਵਾਪ. ਵਿ- ਬੀਜਣ ਵਾਲਾ). ਸੰਗ੍ਯਾ- ਪਿਤਾ. ਜਨਕ. ਬਾਪੂ. ਸੰ. ਵਪ੍ਰ. "ਕਾਹੇ ਪੂਤ ਝਗਰਤ ਹਉ ਸੰਗਿ ਬਾਪ?" (ਸਾਰ ਮਃ ੪)...