mauktikamālā, maukatikamālāमौक्तिकमाला, मौकतिकमाला
ਮੋਤੀਆਂ ਦੀ ਮਾਲਾ। ੨. ਦੇਖੋ, ਅਨੁਕੂਲਾ.
मोतीआं दी माला। २. देखो, अनुकूला.
ਸੰ. ਸੰਗ੍ਯਾ- ਪੰਕ੍ਤਿ. ਸ਼੍ਰੇਣੀ. ਕ਼ਤਾਰ। ੨. ਫੁੱਲ ਅਥਵਾ ਰਤਨਾਂ ਦਾ ਹਾਰ। ੩. ਸਿਮਰਨੀ. ਜਪਨੀ. ਦੇਖੋ, ਜਪਮਾਲਾ. "ਹਰਿ ਹਰਿ ਅਖਰ ਦੁਇ ਇਹ ਮਾਲਾ." (ਆਸਾ ਮਃ ੫)...
ਸੰਗ੍ਯਾ- ਇੱਕ ਵਰਣਿਕ ਛੰਦ. ਇਸ ਦਾ ਨਾਉਂ "ਮੌਕ੍ਤਿਕਮਾਲਾ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ, ਭ, ਤ, ਨ, ਗ, ਗ, , , , , . ਪੰਜ ਅਤੇ ਛੀ ਅੱਖਰਾਂ ਪੁਰ ਵਿਸ਼੍ਰਾਮ.#ਉਦਾਹਰਣ-#ਸ਼੍ਰੀ ਗੁਰੁ ਸੇਵੋ, ਜਨਮ ਸੁਧਾਰੋ,#ਕਾਮਰੁ ਹੌਮੈ, ਮਨ ਨਹਿ ਧਾਰੋ,#ਆਲਸ ਤ੍ਯਾਗੋ, ਕਿਰਤ ਕਮਾਓ,#ਹਨਐ ਉਪਕਾਰੀ, ਜਗ ਸੁਖ ਪਾਓ....