mūdhhāमूधा
ਵਿ- ਅਧੋਮੁਖ. ਔਂਧਾ. ਉਲਟਾ. ਪੁੱਠਾ.
वि- अधोमुख. औंधा. उलटा. पुॱठा.
ਵਿ- ਹੇਠ ਮੂੰਹ ਕਰਕੇ ਲਟਕਦਾ ਹੋਇਆ. ਮੂਧੇ ਮੂੰਹ। ੨. ਮੂਧਾ. ਉਲਟਾ....
ਵਿ- ਅਧਃ ਉਲਟਾ. ਮੂਧਾ. "ਬਾਂਧ ਔਂਧ ਸਿਹਜਾ ਤਰ ਲਿਯਾ." (ਚਰਿਤ੍ਰ ੩੦੬)...
ਵਿ- ਵਿਪਰੀਤ। ੨. ਮੂਧਾ....
ਵਿ- ਉਲਟਾ. ਵਿਪਰੀਤ। ੨. ਸੰਗ੍ਯਾ- ਘੋੜੇ ਦੀ ਪਿੱਠ ਦਾ ਪਿਛਲਾ ਭਾਗ, ਜੋ ਪਿਛਲੀ ਲੱਤਾਂ ਦੇ ਉੱਪਰ ਹੁੰਦਾ ਹੈ. "ਪੁੱਠੇ ਬਡੇ ਪੁੱਛ ਸਟਕਾਰੀ." (ਗੁਪ੍ਰਸੂ)...