ਮੁਰਾਸਲਾ, ਮੁਰਾਸਿਲਾ

murāsalā, murāsilāमुरासला, मुरासिला


ਅ਼. [مُراسلہ] ਵਿ- ਇਰਸਾਲ (ਭੇਜਿਆ) ਹੋਇਆ। ੨. ਸੰਗ੍ਯਾ- ਭੇਜੀ ਹੋਈ ਚਿੱਠੀ। ੩. ਮਹਾਰਾਜਾ ਅਥਵਾ ਬਾਦਸ਼ਾਹ ਵੱਲੋਂ ਭੇਜਿਆ ਹੋਇਆ ਖ਼ਤ.


अ़. [مُراسلہ] वि- इरसाल (भेजिआ) होइआ। २. संग्या- भेजी होई चिॱठी। ३. महाराजा अथवा बादशाह वॱलों भेजिआ होइआ ख़त.