mutonēमुतोने
ਤਿਆਗਦਿੱਤਾ. ਦੇਖੋ, ਮੁਤ ੩.
तिआगदिॱता. देखो, मुत ३.
ਸੰ. ਮੁਕ੍ਤ. ਵਿ- ਛੱਡਿਆ ਹੋਇਆ। ੨. ਬੰਧਨ ਰਹਿਤ. ਖੁਲ੍ਹਾ। ੩. ਤਿਆਗਿਆ. ਤਰਕ ਕੀਤਾ. "ਪਾਣੀ ਘਾਹ ਮੁਤੋਨੇ." (ਦਸਮਗ੍ਰੰਥ) ਪਾਣੀ ਪੀਣਾ ਅਤੇ ਘਾਹ ਚਰਨਾ ਛੱਡਦਿੱਤਾ....