ਮੁਕਤੀ

mukatīमुकती


ਦੇਖੋ, ਮੁਕਤਿ। ੨. ਛੁੱਟੀ. ਰਹੀ. "ਮੁਕਤ ਭੇਡ ਨ ਗਈਆ ਕਾਈ." (ਗਉ ਕਬੀਰ) ਕੋਈ ਭੇਡ ਮੁੰਨਣ ਤੋਂ ਨਹੀਂ ਛੁੱਟੀ, ਅਰਥਾਤ ਸਭ ਮੁੰਨੀਆਂ ਗਈਆਂ ਹਨ. ਅਥਵਾ ਮੁਕ੍ਤਿ ਨੂੰ ਕੋਈ ਭੇਡ ਨਹੀਂ ਪ੍ਰਾਪ੍ਤ ਹੋਈ.


देखो, मुकति। २. छुॱटी. रही. "मुकत भेड न गईआ काई." (गउ कबीर) कोई भेड मुंनण तों नहीं छुॱटी, अरथात सभ मुंनीआं गईआं हन. अथवा मुक्ति नूं कोई भेड नहीं प्राप्त होई.