mīḍhāमीढा
ਸੰ. ਮੇਢੂ. ਸੰਗ੍ਯਾ- ਛੱਤਰਾ. ਮੇਸ. ਮੇਢਾ। ੨. ਦੇਖੋ, ਮੇਢ੍ਰ.
सं. मेढू. संग्या- छॱतरा. मेस. मेढा। २. देखो, मेढ्र.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਮੀਢਾ ਅਤੇ ਮੇਢ੍ਰ....
ਸੰ. ਸੰਗ੍ਯਾ- ਬੱਦਲ. ਮੇਘ। ੨. ਮੀਢਾ. ਛੱਤਰਾ। ੩. ਲਿੰਗ. ਦੇਖੋ, ਮਿਹ ਧਾ....